Manvir Singh: Dharmendra ਦੇ ਪਿੰਡ ਦਾ ਮੁੰਡਾ Football ਦੀ ਦੁਨੀਆਂ ‘ਚ ਕਰੇਗਾ ਕਮਾਲ! | BBC NEWS PUNJABI

0 Просмотры
Издатель
ਫ਼ਿਲਮ ਸਟਾਰ ਧਰਮਿੰਦਰ ਦੇ ਪਿੰਡ ਡਾਂਗੋ ਦੇ ਨੌਜਵਾਨ ਮਨਵੀਰ ਸਿੰਘ ਨੂੰ ਕੋਲਕਾਤਾ ਦੇ ਈਸਟ ਬੰਗਾਲ ਫੁੱਟਬਾਲ ਕਲੱਬ ਨੇ ਸਾਈਨ ਕੀਤਾ ਹੈ। ਬੇਹੱਦ ਸਾਧਾਰਨ ਪਰਿਵਾਰ ਵਿੱਚ ਜਨਮੇ ਮਨਵੀਰ ਲਈ ਇਹ ਕਾਮਯਾਬੀ ਹਾਸਲ ਕਰਨੀ ਸੌਖੀ ਨਹੀਂ ਸੀ। ਈਸਟ ਬੰਗਾਲ ਕਲੱਬ ਨੇ ਦੇਸ਼ ਨੂੰ ਨਾਮੀ ਖਿਡਾਰੀ ਦਿੱਤੇ ਹਨ ਜਿੰਨਾ ਵਿੱਚ ਬਾਈਚੁੰਗ ਭੂਟੀਆ ਦਾ ਨਾਮ ਪ੍ਰਮੁੱਖ ਹੈ।
(Report- Sarabjit Singh Dhaliwal, Edit- Gulshan Kumar)
#ManvirSingh #Football #EastBengalClub
--
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
---
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi
Категория
Где открыть ИИС?
Комментариев нет.